ਤ੍ਰਿਪਲੁ
tripalu/tripalu

تعریف

ਸੰਗ੍ਯਾ- ਬੇਚੈਨੀ। ੨. ਅਭਿਲਾਖਾ. ਵਾਸਨਾ. ਦੇਖੋ, ਤ੍ਰਿਪਲ. . "ਤਾੜੀ ਲਾਗੀ ਤ੍ਰਿਪਲੁ ਪਲਟੀਐ." (ਗਉ ਕਬੀਰ) ੨. ਦੇਖੋ, ਤ੍ਰਿਪੁਟੀ.
ماخذ: انسائیکلوپیڈیا