ਤ੍ਰਿਸਿਰਾ
trisiraa/trisirā

تعریف

ਸੰ. त्रिशिरस. ਵਿ- ਤਿੰਨ ਸਿਰਾਂ ਵਾਲਾ। ੨. ਸੰਗ੍ਯਾ- ਰਾਵਣ ਦਾ ਇੱਕ ਪੁਤ੍ਰ. ਰਾਮਾਵਤਾਰ ਅਨੁਸਾਰ ਇਸ ਨੂੰ ਹਨੂਮਾਨ ਨੇ ਲੰਕਾਯੁੱਧ ਵਿੱਚ ਮਾਰਿਆ. ਇਸੇ ਨੂੰ ਤ੍ਰਿਮੁੰਡ ਲਿਖਿਆ ਹੈ। ੩. ਇੱਕ ਰਾਖਸ, ਜਿਸ ਦਾ ਜਿਕਰ ਮਹਾਭਾਰਤ ਵਿੱਚ ਹੈ. ਇਹ ਖਰ ਦਾ ਸੈਨਾਨੀ ਅਤੇ ਦੰਡਕ ਵਨ ਵਿੱਚ ਰਹਿਂਦਾ ਸੀ। ੪. ਕੁਬੇਰ.
ماخذ: انسائیکلوپیڈیا