تعریف
ਸੰ. ਤ੍ਰਯੋਦਸ਼. ਤੇਰਾਂ. ਤੇਰਹ- ੧੩. "ਤ੍ਰਿਹੁਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ." (ਗੂਜ ਅਃ ਮਃ ੧) ਚੋਰ ਰੂਪ ਤਿੰਨ ਗੁਣ ਅਤੇ ਦਸ ਵਿਸਯ ਵਿਕਾਰਾਂ ਤੋਂ ਜੋ ਆਪਣੇ ਮਾਲ ਨੂੰ ਬਚਾਕੇ ਰੱਖੇ। ੨. ਸੰ. त्रिदश- ਤ੍ਰਿਦਸ਼. ਸੰਗ੍ਯਾ- ਤਿੰਨ ਤਾਪਾਂ ਨੂੰ ਡਸਣਵਾਲਾ ਦੇਵਤਾ. ਸੁਰ. ਤ੍ਰਿਦਸ਼ਮਾਲ. ਦੈਵੀਸੰਪੱਤਿ.
ماخذ: انسائیکلوپیڈیا