ਤੰਗਨਾ
tanganaa/tanganā

تعریف

ਸੰਗ੍ਯਾ- ਤੰਗੀ. ਤਕਲੀਫ਼. "ਪੰਚ ਦੂਤ ਤਜਿ ਤੰਗਨਾ." (ਮਾਰੂ ਸੋਲਹੇ ਮਃ ੫) ੨. ਫ਼ਾ. [تنگنائے] ਤੰਗਨਾਯ. ਕਠਿਨਾਈ. ਔਖ। ੩. ਅਪਵਿਤ੍ਰਤਾ. ਮੈਲਾਪਨ.
ماخذ: انسائیکلوپیڈیا