ਤੰਗੁਲੀ
tangulee/tangulī

تعریف

ਸੰਗ੍ਯਾ- ਤ੍‌ਯ- ਅੰਗੁਲੀ ਸਲਁਘ ਦੀ ਸ਼ਕਲ ਦਾ ਇੱਕ ਜ਼ਿਮੀਦਾਰਾ ਸੰਦ, ਜਿਸ ਨਾਲ ਕੰਡੇਦਾਰ ਝਾੜ ਖੇਤ ਤੋਂ ਉਠਾਏ ਜਾਂਦੇ ਹਨ ਅਤੇ ਪਿੜ ਵਿੱਚ ਪਾਏ ਗਾਹਣ ਨੂੰ ਉਡਾਉਣ ਦੇ ਕੰਮ ਆਉਂਦਾ ਹੈ. ਪਹਿਲਾਂ ਇਸ ਦੇ ਤਿੰਨ ਕੰਡੇ ਹੁੰਦੇ ਸਨ, ਹੁਣ ਬਹੁਤ ਦੇਖੇ ਜਾਂਦੇ ਹਨ. "ਲੈ ਕਿਰਸਾਨ ਮਨੋ ਤੰਗੁਲੀ ਖਲ ਦਾਨਨ ਜ੍ਯੋਂ ਨਭ ਬੀਚ ਉਡਾਈ." (ਕ੍ਰਿਸਨਾਵ)
ماخذ: انسائیکلوپیڈیا