ਥਾਹ
thaaha/dhāha

تعریف

ਸੰਗ੍ਯਾ- ਨਦੀ ਸਮੁੰਦਰ ਆਦਿ ਦਾ ਥੱਲਾ. ਗਹਿਰਾਈ ਦਾ ਅੰਤ. "ਤਿਚਰੁ ਥਾਹ ਨ ਪਾਵਈ." (ਵਾਰ ਮਾਰੂ ੨. ਮਃ ੫) ੨. ਡੂੰਘਿਆਈ ਦਾ ਪਤਾ। ੩. ਹ਼ੱਦ. ਅੰਤ.
ماخذ: انسائیکلوپیڈیا

شاہ مکھی : تھاہ

لفظ کا زمرہ : noun, feminine

انگریزی میں معنی

bottom, depth; extent, measure; estimate or measure of depth or extent
ماخذ: پنجابی لغت

THÁH

انگریزی میں معنی2

s. f, The bottom, depth:—tháh ná áuṉí, v. n. To be unfathomable (bottom, or meaning):—tháh laiṉí, v. a. To fathom; to understand.
THE PANJABI DICTIONARY- بھائی مایہ سنگھ