ਥੇਈ
thayee/dhēī

تعریف

ਸੰਗ੍ਯਾ- ਠਹਿਰਾਈ ਹੋਇ ਤਿਥਿ. ਸ੍‍ਥਾਪਨ ਕੀਤਾ ਦਿਨ। ੨. ਦੁੱਧ ਨੂੰ ਘਰ ਵਿੱਚ ਵਰਤ ਲੈਣ ਦਾ ਮੁਕ਼ੱਰਰ ਕੀਤਾ ਦਿਨ. ਇਸ ਦਿਨ ਨਾ ਦੁੱਧ ਜਮਾਇਆ ਜਾਂਦਾ ਹੈ ਨਾ ਦਹੀਂ ਰਿੜਕੀਦਾ ਹੈ.
ماخذ: انسائیکلوپیڈیا

شاہ مکھی : تھیئی

لفظ کا زمرہ : noun feminine, dialectical usage

انگریزی میں معنی

see ਖੀਰ ; ceremonial offering of rice pudding to holy men or to deity
ماخذ: پنجابی لغت

THEÍ

انگریزی میں معنی2

s. f, ceremony in which curd or milk and rice are offered to Devtás and saints, or are eaten at home.
THE PANJABI DICTIONARY- بھائی مایہ سنگھ