ਥੇਵਾ
thayvaa/dhēvā

تعریف

ਸੰਗ੍ਯਾ- ਛਾਪ ਵਿੱਚ ਜੜਿਆ ਹੋਇਆ ਨਗੀਨਾ. "ਥੇਵਾ ਅਚਰਜ ਲਾਇਆ ਰੇ." (ਆਸਾ ਮਃ ੫) ਇੱਥੇ ਥੇਵਾ ਆਤਮਗ੍ਯਾਨ ਹੈ.
ماخذ: انسائیکلوپیڈیا

شاہ مکھی : تھیوا

لفظ کا زمرہ : noun, masculine

انگریزی میں معنی

gem, precious or semiprecious stone set or embedded or meant for setting in jewellery especially in the ring
ماخذ: پنجابی لغت

THEWÁ

انگریزی میں معنی2

s. m, stone set in a ring.
THE PANJABI DICTIONARY- بھائی مایہ سنگھ