ਦਵਾਦਸ਼ ਲੋਚਨ
thavaathash lochana/dhavādhash lochana

تعریف

ਬਾਰਾਂ ਨੇਤ੍ਰਾਂ ਵਾਲਾ ਖੜਾਨਨ, ਸ਼ਿਵ ਦਾ ਪੁਤ੍ਰ ਜਿਸ ਦੇ ਛੀ ਸਿਰ ਲਿਖੇ ਹਨ.
ماخذ: انسائیکلوپیڈیا