ਦਵੈਯਾ
thavaiyaa/dhavaiyā

تعریف

ਵਿ- ਦੇਵੈਯਾ. ਦਾਤਾ. "ਦ੍ਵੈਯਾ ਰਾਜਤਾਜ ਕੇ ਵ੍ਰਿਧੈਯਾ ਸੁਖਸਾਜ ਕੇ ਰਖੈਯਾ ਦਾਸ ਲਾਜ ਕੇ ਕਰੈਯਾ ਕਵਿਕਾਜ ਕੇ." (ਗੁਪ੍ਰਸੂ) ੨. ਦੇਖੋ, ਦੁਵੈਯਾ.
ماخذ: انسائیکلوپیڈیا