ਦਾਰ
thaara/dhāra

تعریف

ਦੇਖੋ, ਦਾਲ. "ਗੋਧੂਮ ਕੋ ਚੂਨ ਮਾਖ ਦਾਰ ਲੌਨ ਘ੍ਰਿਤ ਬਹੁ." (ਨਾਪ੍ਰ) ੩. ਸੰ. ਭਾਰਯਾ. ਵਹੁਟੀ।. ੩. ਦੇਖੋ, ਦਾਰਿ ਅਤੇ ਦਾਰੁ। ੪. ਫ਼ਾ. [دار] ਪ੍ਰਤ੍ਯ ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ ਅਰਥ ਪ੍ਰਗਟ ਕਰਦਾ ਹੈ. ਜਿਵੇਂ- ਖ਼ਬਰਦਾਰ, ਜ਼ਮੀਂਦਾਰ ਆਦਿ। ੫. ਸੰਗ੍ਯਾ- ਸੂਲੀ. ਸਲੀਬ.
ماخذ: انسائیکلوپیڈیا