ਦਾਰਿਦ੍ਰ
thaarithra/dhāridhra

تعریف

ਸੰ. ਦਾਰਿਦ੍‌. ਵਿ- ਨਿਰਧਾਨ. ਕੰਗਾਲ। ੨. ਦਾਰਿਦ੍ਰ੍ਯ. ਸੰਗ੍ਯਾ- ਨਿਰਧਨਤਾ. ਕੰਗਾਲੀ. ਗ਼ਰੀਬੀ. "ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ." (ਗਉ ਥਿਤੀ ਮਃ ੫) "ਦਾਰਿਦੁ ਦੇਖ ਸਭਕੋ ਹਸੈ." (ਬਿਲਾ ਰਵਿਦਾਸ) "ਦੁਖ ਦਾਰਿਦ੍ਰ ਨਿਵਾਰਨ." (ਸਵੈਯੇ ਮਃ ੫. ਕੇ)
ماخذ: انسائیکلوپیڈیا