ਦਿਤਿਪੁਤ੍ਰ
thitiputra/dhitiputra

تعریف

ਸੰਗ੍ਯਾ- ਦੈਤ੍ਯ. ਦਿਤਿ ਦੀ ਸੰਤਾਨ। ੨. ਹਿਰਣ੍ਯਾਕ੍ਸ਼੍‍. "ਸੂਰ ਦਿਤਿਨੰਦ ਪਰ." (ਗੁਪ੍ਰਸੂ) ਜਿਵੇਂ ਸੂਰ (ਵਰਾਹ ਅਵਤਾਰ) ਦਿਤਿਪੁਤ੍ਰ (ਹਿਰਣ੍ਯਾਕ੍ਸ਼੍‍) ਪੁਰ ਬਲਵਾਨ ਹੈ.
ماخذ: انسائیکلوپیڈیا