ਦਿਨਦੂਤ
thinathoota/dhinadhūta

تعریف

ਸੰਗ੍ਯਾ- ਅਰੁਣ. ਪੁਰਾਣਾਂ ਅਨੁਸਾਰ ਸੂਰਯ ਦਾ ਰਥਵਾਨ, ਜਿਸ ਦੀ ਸੁਰਖ਼ੀ ਦਿਨ ਚੜ੍ਹਨ ਤੋਂ ਪਹਿਲਾਂ ਦਿਖਾਈ ਦਿੰਦੀ ਹੈ.
ماخذ: انسائیکلوپیڈیا