ਦਿਬਦਿਸਟਿ
thibathisati/dhibadhisati

تعریف

ਸੰ. दिव्यदृष्टि- ਦਿਵ੍ਯਦ੍ਰਿਸ੍ਟਿ. ਸੰਗ੍ਯਾ- ਅਲੋਕਿਕ ਦ੍ਰਿਸ੍ਟਿ. ਦੇਵਦ੍ਰਿਸ੍ਟਿ, ਜਿਸ ਨਾਲ ਸਾਰੇ ਗੁਪਤ ਅਸਥਾਨ ਨਜਰ ਆਉਣ। ੨. ਗ੍ਯਾਨਦ੍ਰਿਸ੍ਟਿ. ਵਿਵੇਕ ਦੀ ਨਜਰ. "ਅੰਦਰੁ ਖੋਲੈ ਦਿਬਦਿਸਟਿ ਦੇਖੈ." (ਆਸਾ ਅਃ ਮਃ ੩)
ماخذ: انسائیکلوپیڈیا