ਦਿਲਦਰਵਾਨੀ
thilatharavaanee/dhiladharavānī

تعریف

ਸੰਗ੍ਯਾ- ਦਿਲ ਪੁਰ ਪਹਿਰਾ ਰੱਖਣ ਦੀ ਕ੍ਰਿਯਾ. ਦਿਲ ਦੀ ਚੋਕੀਦਾਰੀ. ਦਿਲ ਨੂੰ ਬਾਹਰ ਨਾ ਜਾਣਦੇਣ ਦੀ ਸਾਵਧਾਨੀ. "ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸਿ." (ਵਾਰ ਮਾਰੂ ੧. ਮਃ ੧)
ماخذ: انسائیکلوپیڈیا