ਦਿਸਟਿਬਗਾ
thisatibagaa/dhisatibagā

تعریف

ਸੰਗ੍ਯਾ- ਵਕਦ੍ਰਿਸ੍ਟਿ. ਬਗੁਲੇ ਜੇਹੀ ਨਜਰ. ਅੱਖਾਂ ਮੀਚਕੇ ਫਸਾਉਣ ਦੀ ਤਾਕ. "ਠਗ ਦਿਸਟਿਬਗਾ ਲਿਵ ਲਾਗਾ." (ਪ੍ਰਭਾ ਬੇਣੀ)
ماخذ: انسائیکلوپیڈیا