ਦਿਸਟਿਵਿਕਾਰੀ
thisativikaaree/dhisativikārī

تعریف

ਸੰਗ੍ਯਾ- ਵਿਕਾਰਦ੍ਰਿਸ੍ਟੀ. ਪਰਧਨ ਇਸਤ੍ਰੀ ਆਦਿ ਵੱਲ ਖੋਟੀ ਨਜਰ. "ਦਿਸਟਿਬਿਕਾਰੀ ਬੰਧਨ ਬਾਂਧੈ, ਹਉ ਤਿਸ ਕੈ ਬਲਿ ਜਾਈ." (ਪ੍ਰਭਾ ਮਃ ੧) "ਦਿਸਟਿਬਿਕਾਰੀ ਦੁਰਮਤਿ ਭਾਗੀ." (ਪ੍ਰਭਾ ਮਃ ੧) ੨. ਵਿ- ਵਿਕਾਰਦਿਸ੍ਟਿ, ਵਾਲਾ. "ਦਿਸਟਿਵਿਕਾਰੀ ਨਾਹੀ ਭਉ ਭਾਉ." (ਗਉ ਮਃ ੧)
ماخذ: انسائیکلوپیڈیا