ਦਿੜ
thirha/dhirha

تعریف

ਸੰ. दृढ़. - ਦ੍ਰਿਢ. ਵਿ- ਕਸਿਆ ਹੋਇਆ। ੨. ਮਜਬੂਤ਼. ਪੱਕਾ। ੩. ਅਚਲ ਨਿਸਚੇ ਵਾਲਾ. "ਦਿੜ ਕਰਿ ਚਰਣ ਗਹੇ ਪ੍ਰਭੁ ਤੁਮਰੇ." (ਆਸਾ ਮਃ ੫)
ماخذ: انسائیکلوپیڈیا