ਦੀਠਿਬੰਦ
theetthibantha/dhītdhibandha

تعریف

ਸੰਗ੍ਯਾ- ਦ੍ਰਿਸ੍ਟਿ ਬੰਦ ਕਰਨ ਦੀ ਕ੍ਰਿਯਾ. ਇੰਦ੍ਰਜਾਲ ਦਾ ਖੇਲ, ਜਿਸ ਤੋਂ ਹੋਰ ਦਾ ਹੋਰ ਦਿੱਸੇ. ਭਾਵ- ਹੱਥ ਦੀ ਅਜੇਹੀ ਚਾਲਾਕੀ ਕਿ ਤਮਾਸ਼ਾ ਦੇਖਣ ਵਾਲੇ ਅਸਲੀਅਤ ਨਾ ਵੇਖ ਸਕਣ. Legerdemain.
ماخذ: انسائیکلوپیڈیا