ਦੀਪਸਿੰਘ
theepasingha/dhīpasingha

تعریف

ਇਹ ਰਾਜਕੁਮਾਰ ਮਹਾਰਾਜਾ ਕਰਮਸਿੰਘ ਪਟਿਆਲਾਪਤਿ ਦਾ ਛੋਟਾ ਪੁਤ੍ਰ ਅਤੇ ਮਹਾਰਾਜਾ ਨਰੇਂਦ੍ਰ ਸਿੰਘ ਜੀ ਦਾ ਛੋਟਾ ਭਾਈ ਸੀ. ਪੈਂਤੀ ਵਰ੍ਹੇ ਦੀ ਉਮਰ ਵਿੱਚ ਸਨ ੧੮੬੨ ਵਿੱਚ ਇਸ ਦਾ ਦੇਹਾਂਤ ਹੋਇਆ। ੨. ਦੇਖੋ, ਦੀਪਸਿੰਘ ਸ਼ਹੀਦ.
ماخذ: انسائیکلوپیڈیا