ਦੀਰਘ
theeragha/dhīragha

تعریف

ਸੰ. ਦੀਰ੍‍ਘ. ਵਿ- ਲੰਮਾ। ੨. ਚੌੜਾ। ੩. ਵਡਾ। ੪. ਸੰਗ੍ਯਾ- ਤਾਲ ਬਿਰਛ। ੫. ਊਂਟ. ਸ਼ੁਤਰ। ੬. ਦੋ ਮਾਤ੍ਰਾ ਦਾ ਅੱਖਰ. ਗੁਰੁ. "ਆਪਸ ਕਉ ਦੀਰਘ ਕਰਿ ਜਾਨੈ ਅਉਰਨ ਕੋ ਲਗ ਮਾਤ." (ਮਾਰੂ ਕਬੀਰ) ਆਪਣੇ ਤਾਈਂ ਦੀਰਘ (ਗੁਰੁ) ਅਤੇ ਦੂਜਿਆਂ ਨੂੰ ਲਘੁ ਜਾਣਦੇ ਹਨ. ਦੇਖੋ, ਗੁਰੂ ੫.
ماخذ: انسائیکلوپیڈیا

شاہ مکھی : دیرگھ

لفظ کا زمرہ : adjective

انگریزی میں معنی

long, big, serious
ماخذ: پنجابی لغت

DÍRAGH

انگریزی میں معنی2

a, Long:—díragh sur, s. m. A long vowel.
THE PANJABI DICTIONARY- بھائی مایہ سنگھ