ਦੀਰਘਕਾਯ
theeraghakaaya/dhīraghakāya

تعریف

ਵਿ- ਦੀਰ੍‍ਘ (ਲੰਮਾ) ਹੈ ਕਾਯ (ਜਿਸਮ) ਜਿਸ ਦਾ। ੨. ਸੰਗ੍ਯਾ- ਇੱਕ ਦੈਤ ਜਿਸ ਦਾ ਸ਼ਰੀਰ ਬਹੁਤ ਉੱਚਾ ਸੀ, ਇਸ ਨੂੰ ਸੂਰਜ ਨੇ ਮਾਰਿਆ. "ਦੀਰਘਕਾਇ ਐਸ ਰਿਪੁ ਭਯੋ," (ਸੂਰਜਾਵ) ਦੇਖੋ, ਬਾਣ ੫। ੩. ਦੇਖੋ, ਗਯ ੮.
ماخذ: انسائیکلوپیڈیا