ਦੀਹ
theeha/dhīha

تعریف

ਵਿ- ਦੀਰਘ. ਲੰਬਾ (ਲੰਮਾ). ੨. ਵਡਾ. "ਦੈਰੇ ਦੈਰੇ ਦੀਹ ਦਮਾਮਾ." (ਪਾਰਸਾਵ) ੩. ਗੁਰੁ ਅਕ੍ਸ਼੍‍ਰ. ਦੋ ਮਾਤ੍ਰਾ ਵਾਲਾ ਅੱਖਰ। ੪. ਡਿੰਗ. ਦਿਨ. ਦੇਖੋ, ਦਿਹ.
ماخذ: انسائیکلوپیڈیا