ਦੁਆਸਿ
thuaasi/dhuāsi

تعریف

ਸੰ. द्बिस- ਦ੍ਵਿਸ. ਕ੍ਰਿ. ਵਿ- ਦੁਬਾਰਾ. ਦੂਜੀ ਵਾਰ. "ਓਨਾ ਪਾਸਿ ਦੁਆਸਿ ਨ ਭਿਟੀਐ, ਜਿਨ ਅੰਤਰਿ ਕ੍ਰੋਧੁ ਚੰਡਾਲ." (ਸ੍ਰੀ ਮਃ ੪) ਕਿਤੇ ਅਚਾਨਕ ਇੱਕ ਵੇਰ ਮੇਲ ਹੋ ਜਾਵੇ, ਤਾਂ ਅੱਗੋਂ ਲਈ ਸਾਵਧਾਨ ਰਹਿਣਾ ਚਾਹੀਏ.
ماخذ: انسائیکلوپیڈیا