ਦੁਤਿ
thuti/dhuti

تعریف

ਸੰ. ਦੁ੍ਯਤਿ. ਸੰਗ੍ਯਾ- ਚਮਕ. ਰੌਸ਼ਨੀ। ੨. ਸ਼ੋਭਾ. ਛਬਿ। ੩. ਕਿਰਨ. ਅੰਸ਼ੁ.
ماخذ: انسائیکلوپیڈیا