ਦੁਭਰ
thubhara/dhubhara

تعریف

ਵਿ- ਭਯਾਨਕ. ਭੈ ਦਾਇਕ. "ਉਠੰਤ ਨਾਦ ਦੁਭਰੰ." (ਰਾਮਾਵ) ੨. ਦੁਰ੍‍ਭਰ. ਜਿਸ ਦਾ ਭਰਨਾ ਔਖਾ ਹੋਵੇ। ੩. ਜਿਸ ਦਾ ਪਾਲਨ ਕਰਨਾ ਕਠਿਨ ਹੋਵੇ।
ماخذ: انسائیکلوپیڈیا

شاہ مکھی : دُبھر

لفظ کا زمرہ : adjective

انگریزی میں معنی

unbearable, intolerable hard, miserable (living or life)
ماخذ: پنجابی لغت