ਦੁਰਗਪਾਲ
thuragapaala/dhuragapāla

تعریف

ਸੰਗ੍ਯਾ- ਦੁਰ੍‍ਗ (ਕਿਲੇ) ਦੇ ਪਾਲਣ ਵਾਲਾ. ਗੜ੍ਹ ਦਾ ਰਕ੍ਸ਼੍‍ਕ. ਕਿਲੇਦਾਰ. ਦੁਰ੍‍ਗਾਧ੍ਯਕ੍ਸ਼੍‍.
ماخذ: انسائیکلوپیڈیا