ਦੁਰਗਾਪਾਠ
thuragaapaattha/dhuragāpātdha

تعریف

ਦੁਰ੍‍ਗਾ. ਸਪ੍ਤਸ਼ਤੀ ਦਾ ਪਾਠ. "ਦੁਰਗਾਪਾਠ ਬਣਾਇਆ ਸਭੇ ਪੌੜੀਆਂ." (ਚੰਡੀ ੩) ਦੇਖੋ, ਸਤਸਈ ਅਤੇ ਦੁਰਗਾਸਪਤਸਤੀ.
ماخذ: انسائیکلوپیڈیا