ਦੁਰਧਰ
thurathhara/dhuradhhara

تعریف

ਸੰ. दुर्धर. ਵਿ- ਜਿਸ ਦਾ ਫੜਨਾ ਔਖਾ ਹੋਵੇ। ੨. ਸੰਗ੍ਯਾ- ਪਾਰਾ। ੩. ਮਹਿਖਾਸੁਰ ਦਾ ਇੱਕ ਮੰਤ੍ਰੀ. ਜਿਸ ਦਾ ਜਿਕਰ ਦੇਵੀ ਭਾਗਵਤ ਵਿੱਚ ਆਇਆ ਹੈ। ੪. ਵਿਸਨੁ। ੫. ਰਾਵਣ ਦਾ ਇੱਕ ਸੈਨਾਨੀ, ਜਿਸ ਨੂੰ ਹਨੂਮਾਨ ਨੇ ਮਾਰਿਆ.
ماخذ: انسائیکلوپیڈیا