ਦੁਸਟਦਮਨ
thusatathamana/dhusatadhamana

تعریف

ਵਿ- ਦੁਸ੍ਟਦਮਨ. ਦੁਸ੍ਟ (ਪਾਮਰਾਂ) ਨੂੰ ਦਮਨ (ਕੁਚਲਣ) ਵਾਲਾ. ਖੋਟਿਆਂ ਨੂੰ ਮਾਰਨ ਵਾਲਾ। ੨. ਸੰਗ੍ਯਾ- ਰਤਨਮਾਲ ਅਤੇ ਗੁਰਪ੍ਰਤਾਪਸੂਰਜ ਅਨੁਸਾਰ ਗੁਰੂ ਗੋਬਿੰਦਸਿੰਘ ਸਾਹਿਬ ਦਾ ਉਹ ਰੂਪ, ਜੋ ਹੇਮਕੁੰਟ ਤੇ ਤਪਸਾਧਨ ਕਰ ਰਿਹਾ ਸੀ. "ਤਪਨ ਤਪੋ ਨਿਤ ਉਗ੍ਰ ਤੇਜ ਹ੍ਵੈ, ਦੁਸਟਦਮਨ ਨਿਜ ਨਾਮ ਧਰਾਇ." (ਗੁਪ੍ਰਸੂ)
ماخذ: انسائیکلوپیڈیا