ਦੁਸਟਾਂਤਕਰ
thusataantakara/dhusatāntakara

تعریف

ਵਿ- ਦੁਸ੍ਟ ਦਾ ਅੰਤ ਕਰਨ ਵਾਲਾ. ਦੁਸ੍ਟਨਾਸ਼ਕ। ੨. ਸੰਗ੍ਯਾ- ਤੀਰ. (ਸਨਾਮਾ) ਅਞਾਣ ਲਿਖਾਰੀਆਂ ਨੇ ਇਸ ਦੇ ਦੋ ਅਸ਼ੁੱਧ ਪਾਠ ਦਸਮਗ੍ਰੰਥ ਵਿੱਚ ਲਿਖੇ ਹਨ- ਦਸਟਾਂਤਕਰ ਅਤੇ ਦ੍ਰਿਸਟਾਂਤਕਰ.
ماخذ: انسائیکلوپیڈیا