ਦੁਖ਼ਾਨ
thukhaana/dhukhāna

تعریف

ਅ਼. [دُخان] ਧੂੰਆਂ। ੨. ਭਾਪ. ਵਾਸਪ। ੩. ਤਮਾਕੂ.
ماخذ: انسائیکلوپیڈیا