ਦੂਖਨਾ
thookhanaa/dhūkhanā

تعریف

ਸੰਗ੍ਯਾ- ਦੂਸਣ ਲਾਉਣ ਦੀ ਕ੍ਰਿਯਾ. ਨਿੰਦਾ. "ਸੰਤ ਕੀ ਦੂਖਨਾ ਸੁਖ ਤੇ ਟਰੈ." (ਸੁਖਮਨੀ) "ਕਈ ਕੋਟਿ ਪਰਦੂਖਨਾ ਕਰਹਿ." (ਸੁਖਮਨੀ) ਪਰਾਈ ਨਿੰਦਾ ਕਰਦੇ ਹਨ.
ماخذ: انسائیکلوپیڈیا