ਦੂੜਾ
thoorhaa/dhūrhā

تعریف

ਸੰਗ੍ਯਾ- ਦਉੜੂ. ਧਾਵਨ. ਹਰਕਾਰਾ. ਸਿੰਧੀ- ਦੂੜੋ. "ਦੂੜਾ ਆਇਓ ਜਮਹਿ ਤਣਾ।" (ਸ੍ਰੀ ਤ੍ਰਿਲੋਚਨ)
ماخذ: انسائیکلوپیڈیا