ਦੇਖਾਦੇਖੀ
thaykhaathaykhee/dhēkhādhēkhī

تعریف

ਸੰਗ੍ਯਾ- ਬਿਨਾ ਵਿਚਾਰੇ, ਕਿਸੇ ਦੀ ਕ੍ਰਿਯਾ ਦੇਖਕੇ ਨਕ਼ਲ ਕਰਨ ਦੀ ਕ੍ਰਿਯਾ. ਅਨੁਕਰਣ. "ਦੇਖਾਦੇਖੀ ਸਭ ਕਰੇ ਮਨਮੁਖ ਬੂਝ ਨ ਪਾਇ." (ਸ੍ਰੀ ਮਃ ੩) "ਦੇਖਾਦੇਖੀ ਮਨਹਠਿ ਜਲਿਜਾਈਐ." (ਗਉ ਮਃ ੫)
ماخذ: انسائیکلوپیڈیا