تعریف
ਰੈਵਤਕ ਪਰਵਤ ਜੋ ਗੁਜਰਾਤ ਵਿੱਚ ਹੈ. ਇਸ ਨੂੰ ਗਿਰਿਨਾਰ ਭੀ ਆਖਦੇ ਹਨ। ੨. ਦੱਖਣ ਦਾ ਇੱਕ ਪੁਰਾਣਾ ਨਗਰ, ਜੋ ਹੁਣ ਦੌਲਤਾਬਾਦ ਨਾਉਂ ਤੋਂ ਨਿਜਾਮ ਹ਼ੈਦਰਾਬਾਦ ਦੇ ਰਾਜ ਵਿੱਚ ਹੈ. ਇੱਥੇ ਇੱਕ ਬਹੁਤ ਪੁਰਾਣਾ ਕਿਲਾ ਹੈ। ੩. ਦੇਖੋ, ਦੌਲਤਾਬਾਦ। ੪. ਚੰਬਲ ਦੇ ਦੱਖਣ, ਮਾਲਵੇ ਦਾ ਇੱਕ ਪਹਾੜ.
ماخذ: انسائیکلوپیڈیا