ਦੋਤ
thota/dhota

تعریف

ਸੰ. ਦ੍ਯੋਤ. ਸੰਗ੍ਯਾ- ਪ੍ਰਕਾਸ਼. "ਭਾਨੰ ਮਨੋ ਦੋਤ." (ਕਲਕੀ) ੨. ਸ਼੍ਰਿੰਗਾਰ. ਸਜਾਵਟ। ੩. ਵਿ- ਉਦਿਤ. ਉਦਯ ਹੋਇਆ. ਦੇਖੋ, ਦਉਤ.
ماخذ: انسائیکلوپیڈیا