ਦੋਤਿ
thoti/dhoti

تعریف

ਦ੍ਯੂ. ਪ੍ਰਤਿ. ਕ੍ਰਿ. ਵਿ- ਰੋਜ਼ਾਨਾ. ਦਿਨ ਦਿਨ ਦਾ. "ਦੋਤਿ ਉਚਾਪਤਿ ਲੇਖੁ ਨ ਲਿਖੀਐ." (ਤੁਖਾ ਛੰਤ ਮਃ ੧) ਭਾਵ- ਨਿਤ੍ਯਕਰਮਾਂ ਦਾ ਹਿਸਾਬ ਨਹੀਂ ਲਿਖੀਦਾ.
ماخذ: انسائیکلوپیڈیا