ਦੋਤੁ
thotu/dhotu

تعریف

ਦੇਖੋ, ਦੋਤ ੨. "ਨਾਮੁ ਭਣਹੁ ਸਚੁ ਦੋਤੁ ਸਵਾਰਿ." (ਬਸੰ ਅਃ ਮਃ ੧) ਨਾਮ ਜਪੋ ਅਤੇ ਸਚਾ ਸ੍ਰਿੰਗਾਰ ਕਰੋ.
ماخذ: انسائیکلوپیڈیا