ਦੋਵਰ
thovara/dhovara

تعریف

ਵਿ- ਦੁਹਰਾ. "ਦੋਵਰ ਕੋਟ ਅਰੁ ਤੇਵਰ ਖਾਈ." (ਭੈਰ ਕਬੀਰ) ਆਵਰਣ ਵਿਕ੍ਸ਼ੇਪ ਦਾ ਕੋਟ, ਅਤੇ ਤਿੰਨ ਗੁਣਾਂ ਦੀ ਖਾਈ.
ماخذ: انسائیکلوپیڈیا