ਦ੍ਰਵਿਣ
thravina/dhravina

تعریف

ਸੰ. ਸੰਗ੍ਯਾ- ਧਨ। ੨. ਸੁਇਨਾ. ਕਾਂਚਨ। ੩. ਬਲ. ਪਰਾਕ੍ਰਮ. "ਛੋਡ ਰਣ ਭਜਤ ਦ੍ਰਵਿਣ ਗਣ." (ਕਲਕੀ)
ماخذ: انسائیکلوپیڈیا