ਦ੍ਰਵਿੜ
thravirha/dhravirha

تعریف

ਸੰ. ਸੰਗ੍ਯਾ- ਦੱਖਣ ਦਾ ਇੱਕ ਦੇਸ਼, ਜੋ ਉੜੀਸਾ ਦੇ ਦੱਖਣ, ਪੂਰਵੀ ਸਮੁੰਦਰ ਦੇ ਕਿਨਾਰੇ ਰਾਮੇਸ਼੍ਵਰ ਤੀਕ ਹੈ। ੨. ਦ੍ਰਵਿੜ ਦੇਸ਼ ਦਾ ਵਸਨੀਕ। ੩. ਬ੍ਰਾਹਮਣਾਂ ਦੀ ਇੱਕ ਜਾਤਿ, ਜਿਸ ਵਿਚ ਗੁਰਜਰ ਮਹਾਰਾਸ੍ਟ੍ਰ ਆਦਿ ਗੋਤ੍ਰ ਹਨ.
ماخذ: انسائیکلوپیڈیا