ਦ੍ਰਿਗੰਚਲ
thriganchala/dhriganchala

تعریف

ਸੰ. दृगञ्चल ਸੰਗ੍ਯਾ- ਦ੍ਰਿਗ- ਅੰਚਲ. ਅੱਖ ਦਾ ਪੜਦਾ, ਪਲਕ. "ਚਖ ਜਿਨ ਚੰਚਲ ਨਚਤ ਦ੍ਰਿੰਗਚਲ." (ਗੁਪ੍ਰਸੂ)
ماخذ: انسائیکلوپیڈیا