ਦ੍ਰਿਢ
thriddha/dhriḍha

تعریف

ਸੰ. ਵਿ- ਜੋ ਕਸਿਆ ਹੋਇਆ ਹੈ. ਜੋ ਢਿੱਲਾ ਨਹੀਂ। ੨. ਕਰੜਾ. ਸਖ਼ਤ। ੩. ਬਲਵਾਨ। ੪. ਨਿਡਰ। ੫. ਨਿਸ਼੍ਚਿਤ। ੬. ਸੰਗ੍ਯਾ- ਲੋਹਾ। ੭. ਵਿਸਨੁ। ੮. ਧ੍ਰਿਤਰਾਸ੍ਟ੍ਰ ਦਾ ਇੱਕ ਪੁਤ੍ਰ.
ماخذ: انسائیکلوپیڈیا