ਦ੍ਰਿਤਿ
thriti/dhriti

تعریف

ਸੰ. दृति. ਸੰਗ੍ਯਾ- ਚੰਮ ਦੀ ਥੈਲੀ। ੨. ਮਸ਼ਕ. ਕੂਨ੍ਹਾ। ੩. ਨਦੀ ਪਾਰ ਕਰਨ ਵਾਲੀ ਸਹਨਾਈ। ੪. ਮੱਛੀ। ੫. ਗਾਂ ਬੈਲ ਦੇ ਗਲ ਲਟਕਦਾ ਹੋਇਆ ਚਮੜਾ। ੬. ਮੇਘ. ਬੱਦਲ.
ماخذ: انسائیکلوپیڈیا