ਦ੍ਰਿਸਟਉ
thrisatau/dhrisatau

تعریف

ਵਿ- ਦੇਖਿਆ ਹੋਇਆ। ੨. ਜੋ ਨਜਰ ਆਉਂਦਾ ਹੈ. ਦ੍ਰਿਸ਼੍ਯਮਾਨ. "ਦ੍ਰਿਸ਼ਟਉ ਕਛੁ ਸੰਗਿ ਨ ਜਾਇ." (ਸਾਰ ਪੜਤਾਲ ਮਃ ੫)
ماخذ: انسائیکلوپیڈیا