ਦ੍ਰੁਮ
thruma/dhruma

تعریف

ਸੰ. ਸੰਗ੍ਯਾ- ਬਿਰਛ. ਤਰੁ. ਦਰਖ਼ਤ. "ਦ੍ਰੁਮ ਕੀ ਛਾਇਆ ਨਿਹਚਲੁ ਗ੍ਰਿਹ ਬਾਂਧਿਆ." (ਆਸਾ ਮਃ ੫) ੨. ਕੁਬੇਰ. ਧਨਦ। ੩. ਰੁਕਮਿਣੀ ਦੇ ਗਰਭ ਤੋਂ ਕ੍ਰਿਸਨ ਜੀ ਦਾ ਇੱਕ ਪੁਤ੍ਰ। ੪. ਪਾਰਿਜਾਤ ਨਾਮਕ ਦੇਵਵਨ ਦਾ ਵ੍ਰਿਕ੍ਸ਼੍‍.
ماخذ: انسائیکلوپیڈیا