ਦ੍ਰੁਸਟਾ
thrusataa/dhrusatā

تعریف

ਸੰ. द्बेष्ट- ਦ੍ਵੇਸ੍ਟ੍ਰਿ. ਵਿ- ਦ੍ਵੇਸ ਕਰਨ ਵਾਲਾ ਵਿਰੋਧ ਕਰਨ ਵਾਲਾ. "ਦ੍ਰੁਸਟਾ ਸਖਾ ਸਜਨਹ." (ਸਹਸ ਮਃ ੫) ੨. ਸੰਗ੍ਯਾ- ਸ਼ਤ੍ਰੁ. ਵੈਰੀ.
ماخذ: انسائیکلوپیڈیا