ਦ੍ਰੋਪਦਸੁਤ
thropathasuta/dhropadhasuta

تعریف

ਦ੍ਰੁਪਦ ਪੁਤ੍ਰ. ਧ੍ਰਿਸ੍ਟਦ੍ਯੁਮਨ। ੨. ਸ਼ਿਖੰਡੀ। ੩. ਦ੍ਰੁਪਦਸੁਤਾ ਦੀ ਥਾਂ ਭੀ ਇਹ ਸ਼ਬਦ ਹੈ- "ਸਿਮਰਨ ਦ੍ਰੋਪਦੋਸਤੁ ਉਧਰੀ." (ਗੌਂਡ ਨਾਮਦੇਵ) ਦ੍ਰੁਪਦ ਦੀ ਪੁਤ੍ਰੀ (ਦ੍ਰੋਪਦੀ) ਉੱਧਾਰ ਨੂੰ ਪ੍ਰਾਪਤ ਹੋਈ.
ماخذ: انسائیکلوپیڈیا